Search a title or topic

Over 20 million podcasts, powered by 

Player FM logo

Manpreet Ratia Deol Podcasts

show episodes
 
SatsriAkal ji ..aao kujh apna kariye Listen to the stories of Best Punjabi Authors- Classic and New, Famous and Rising...SHABAD TUHADE AWAAZ MERI... Je tusi chaunde ho ki tuhadi likhi kahaani nu v main Apneyan agge parhke sunawa te tuhadi kahani nu kuch awaaz ditti jaave...taan please mainu contact karo through [email protected] Jaldi hi main tuhade naal insta te twitter share karaangi
  continue reading
 
Loading …
show series
 
ਜੀ ਸਲਾਮ ਆਖਣਾਂਕਹੇ ਸਤਲੁਜ ਦਾ ਪਾਣੀਆਖੇ ਬਿਆਸ ਦੀ ਰਵਾਨੀਸਾਡਾ ਜੇਹਲਮ-ਝਨਾਬ ਨੂੰਸਲਾਮ ਆਖਣਾਂਅਸੀਂ ਮੰਗਦੇ ਹਾਂ ਖੈਰਾਂਸੁਬਹ-ਸ਼ਾਮ ਆਖਣਾਂਜੀ ਸਲਾਮ ਆਖਣਾਂਰਾਵੀ ਇੱਧਰ ਵੀ ਵਗੇਰਾਵੀ ਉੱਧਰ ਵੀ ਵਗੇਲੈ ਕੇ ਜਾਂਦੀ ਕੋਈਸੁੱਖ ਦਾ ਸੁਨੇਹਾ ਜਿਹਾ ਲੱਗੇਏਦੀ ਤੋਰ ਨੂੰ ਹੀਪਿਆਰ ਦਾ ਪੈਗ਼ਾਮ ਆਖਣਾਂਅਸੀਂ ਮੰਗਦੇ ਹਾਂ ਖੈਰਾਂਸੁਬਹ-ਸ਼ਾਮ ਆਖਣਾਂਜੀ ਸਲਾਮ ਆਖਣਾਂਜਿੱਥੇ ਸੱਜਣਾਂ ਦੀ ਪੈੜਜਿੱਥੇ ਗੂੰਜਦੇ ਨੇ ਗੀਤਜਿੱਥੇ ਪੁੱਗਦੀਆਂ ਪ੍ਰੀਤਾਂਓਹੀ ਥਾਂਵਾਂ ਨੇ ਪੁ…
  continue reading
 
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।ਲੈ ਕੇ ਮਿਰਚਾਂ ਕੌੜੀਆ, ਏਹਦੇ ਸਿਰ ਤੋਂ ਵਾਰੋਸਿਰ ਤੋਂ ਵਾਰੋ, ਵਾਰ ਕੇ, ਅੱਗ ਦੇ ਵਿਚ ਸਾੜੋਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।ਮਿਰਚਾਂ ਜ਼ਹਿਰੋਂ ਕੌੜੀਆਂ, ਮਿਰਚਾਂ ਸਿਰ ਸੜੀਆਂਕਿਧਰੋਂ ਲੈਣ ਨਾ ਜਾਣੀਆਂ, ਵਿਹੜੇ ਵਿਚ ਬੜੀਆਂਪਹਿਲੀ ਭਰਵੀਂ ਫਸਲ, ਇਨਾਂ ਦੀ ਓਦੋਂ ਲੱਗੀਜਦ ਆਪੇ ਪੰਜਾਬੀਆਂ, ਪੰਜਾਬੀ ਛੱਡੀਤੇ ਫਿਰ ਅਗਲੀ ਫਸਲ ਦੇ, ਬੀ ਗਏ ਖਿਲਾਰੇਵੱਢੇ ਗਏ ਨਿਰਦੋਸ਼ ਜਦੋਂ, ਰਾਹ ਜਾਂਦੇ ਮਾਰੇ…
  continue reading
 
Loading …
Copyright 2025 | Privacy Policy | Terms of Service | | Copyright
Listen to this show while you explore
Play